- ਮੂਠ ਮਾਰਨ ਦੇ ਨੁਕਸਾਨ | MATERBATION SIDE EFFECTS | मुठ मारने के नुकसान
ਮੁੱਠ ਸਾਡੇ ਸਰੀਰ ਦਾ ਇਕ ਅਹਿਮ ਹਿੱਸਾ ਹੈ ਤੇ ਜੇਕਰ ਅਸੀਂ ਇਸ ਨੂੰ ਜ਼ਿਆਦਾ ਦੇਰ ਤੋਂ ਜ਼ਿਆਦਾ ਸਮੇਂ ਦੇ ਬਾਵਜੂਦ ਹਰ ਰੋਜ਼ ਕਰਨ ਲੱਗ ਜਾਂਦੇ ਹਾਂ ਤਾਂ ਇਸ ਦਾ ਸਰੀਰ ਤੇ ਅਸਰ ਪੈਂਦਾ ਹੈ
ਸਾਡੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਨੂੰ ਘੱਟ ਕਰਨ ਦੇ ਲਈ ਕਈ ਲੋਕ ਮੂਠ ਦਾ ਸਹਾਰਾ ਲੈਦੇ ਨੇ ਤਾ ਜੋ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲੇ
ਮੁੱਠ ਇਕ ਨਸ਼ੇ ਦੀ ਤਰ੍ਹਾਂ ਹੀ ਹੁੰਦਾ ਹੈ ਬਹੁਤ ਸਾਰੇ ਲੋਕ ਇਸ ਦੀ ਸ਼ੁਰੂਆਤ ਬਹੁਤ ਸਹੀ ਤਰੀਕੇ ਨਾਲ ਸ਼ੁਰੂ ਕਰਦੇ ਹਨ ਪਰ ਇਸ ਦੀ ਜੇਕਰ ਲੰਥ ਲੱਗ ਜਾਵੇ ਤਾਂ ਇਸ ਨੂੰ ਛੰਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ
ਜਿਨ੍ਹਾਂ ਲੋਕਾਂ ਨੂੰ ਮੁੱਠ ਮਾਰਨ ਦੀ ਆਦਤ ਪੈ ਜਾਂਦੀ ਹੈ ਉਨ੍ਹਾਂ ਨੂੰ ਬਹੁਤ ਤਰਾਂ ਦੀਆਂ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਉਨ੍ਹਾਂ ਦਾ ਧਿਆਨ ਕਿਸੇ ਵੀ ਕੰਮ ਵਿੱਚ ਨਹੀਂ ਲੱਗਦਾ ਹੈ ਜਦੋਂ ਵੀ ਕੋਈ ਵੀ ਕੰਮ ਕਰਨ ਲੱਗਦੇ ਹਨ ਤਾਂ ਉਦੋਂ ਹੀ ਉਨ੍ਹਾਂ ਵਿਅਕਤੀਆਂ ਦੀ ਇਸ ਲਤ ਕਰਕੇ ਉਹਨਾਂ ਦਾ ਕੰਮ ਧਿਆਨ ਵਿੱਚ ਨਹੀਂ ਲੱਗਦਾ ਹੈ ਇਸ ਤੋਂ ਇਲਾਵਾ ਵੀ ਸਾਡੇ ਸਰੀਰ ਤੇ ਬਹੁਤ ਬੁਰਾ ਅਸਰ ਪੈਂਦਾ ਹੈ
ਜੋ ਲੋਕੀ ਦਿਨ ਵਿੱਚ ਜ਼ਿਆਦਾ ਵਾਰ ਇਸ ਲੱਤ ਦਾ ਸ਼ਿਕਾਰ ਹੋ ਚੁੱਕੇ ਹਨ ਉਨ੍ਹਾਂ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੇ ਲਿੰਗ ਵਿਚ ਵੀ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ
ਇਸ ਭੈੜੀ ਲੱਤ ਕਰਕੇ ਸਾਡੇ ਲਿੰਗ ਦੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿ ਸਾਡੇ ਲਿੰਗ ਦੇ ਵਿਚ ਨਾੜੀਆ ਉਤੇ ਬਹੁਤ ਹੀ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਅੱਗੇ ਆਉਣ ਵਾਲੀ ਜ਼ਿੰਦਗੀ ਵਿਚ ਇਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ
ਇਸ ਬੁਰੀ ਆਦਤ ਕਰਕੇ ਸਾਡੇ ਸਰੀਰ ਦੇ ਵਿੱਚ ਵੀ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ ਸਾਡੇ ਦਿਮਾਗ ਉੱਤੇ ਬਹੁਤ ਹੀ ਭੈੜਾ ਅਸਰ ਪੈਂਦਾ ਹੈ ਜਿਸ ਕਰਕੇ ਸਾਡੇ ਦਿਮਾਗ ਦੀ ਯਾਦਦਾਸ਼ਤ ਘੱਟ ਜਾਂਦੀ ਹੈ ਨਾਲ ਹੀ ਨਾਲ ਸਾਡੇ ਸਰੀਰ ਦੇ ਬਾਕੀ ਅੰਗਾਂ ਨੇ ਵੀ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ
ਤੇ ਨਾਲ ਹੀ ਇਸ ਬੁਰੀ ਹਾਲਤ ਕਰਕੇ ਸਾਡੀ ਅੱਖਾਂ ਦੀ ਰੌਸ਼ਨੀ ਵੀ ਘਟਣਾ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੇ ਦੋਸਤ ਇਹ ਜਾਨਣਾ ਚਾਹੁੰਦੇ ਹਨ ਇਸ ਕਰਕੇ ਕਿ ਸਾਡੀ ਅੱਖਾਂ ਦੀ ਰੋਸ਼ਨੀ ਘੱਟ ਸਕਦੀ ਹੈ ਤੁਹਾਨੂੰ ਦੱਸ ਦਈਏ ਜੀ ਹਾਂ ਬਿਲਕੁੱਲ ਇਸ ਕਰਕੇ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟਣਾ ਸ਼ੁਰੂ ਹੋ ਜਾਂਦੀ ਇਸ ਭੈੜੀ ਆਦਤ ਕਰਕੇ ਵਿਅਕਤੀ ਦਾ ਧਿਆਨ ਕਿਤੇ ਵੀ ਨਹੀਂ ਲੱਗਦਾ ਹੈ ਤੇ ਉਹ ਬਹੁਤ ਹੀ ਗੁੱਸੇ ਵਿਚ ਆ ਜਾਂਦਾ ਹੈ
ਇਸ ਆਦਤ ਕਰਕੇ ਤੁਹਾਡੇ ਲਿੰਗ ਸਬੰਧੀ ਨਵੀਆਂ ਨਵੀਆਂ ਬੀਮਾਰੀਆਂ ਉਤਪੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਕਿਹਾ ਜਾਂਦਾ ਹੈ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ ਕਿ ਜੇਕਰ ਉਸ ਨੂੰ ਹੱਦ ਤੋਂ ਜ਼ਿਆਦਾ ਵਾਰ ਕੀਤਾ ਜਾਵੇ ਤਾਂ ਉਸ ਦਾ ਨਤੀਜਾ ਬੁਰਾ ਹੁੰਦਾ ਹੈ
ਜੇਕਰ ਦੇਖਿਆ ਜਾਵੇ ਸਰੀਰ ਨੂੰ ਪਰੇਸ਼ਾਨੀਆਂ ਤੋਂ ਦੂਰ ਕਰਨ ਦੇ ਲਈ ਤੇ ਆਰਾਮ ਲੈਣ ਦੇ ਲਈ ਇਸ ਦਾ ਸਹਾਰਾ ਲਿਆ ਜਾ ਸਕਦਾ ਹੈ
ਪਰ ਇਕ ਹੱਦ ਵਿਚ ਰਹਿ ਕੇ ਹੀ ਅਸੀਂ ਇਸ ਦਾ ਸਹਾਰਾ ਲੈ ਸਕਦੇ ਹਨ ਤੇ ਜਿਨ੍ਹਾਂ ਨੂੰ ਇਸ ਦੀ ਆਦਤ ਪੈ ਚੁੱਕੀ ਹੈ ਉਨ੍ਹਾਂ ਦਾ ਇਸ ਦਾ ਸਰੀਰ ਦੇ ਉਤੇ ਬਹੁਤ ਹੀ ਭੈੜਾ ਅਸਰ ਪੈਣਾ ਸ਼ੁਰੂ ਹੋ ਸਕਦਾ ਹੈ ਤੇ ਸਾਰੇ ਇਸ ਗੱਲ ਦਾ ਧਿਆਨ ਜ਼ਰੂਰ ਰੰਖਣ



0 Comments